Page 52 Beyond- Sri Raag Mahala 5- ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰੁ ਸਗਲਾਣਾ ॥ The whole world is engrossed in bad deeds and good deeds. ਦੁਹਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ ॥੧॥ God's devotee is above both, but those who understand this are very rare. ||1|| Page 131 Beyond with Good faith- Majh Mahala 5- ਹਉਮੈ ਬਾਧਾ ਗੁਰਮੁਖਿ ਛੂਟਾ ॥ Egotism is bondage; as Gurmukh, one is emancipated. ਗੁਰਮੁਖਿ ਆਵਣੁ ਜਾਵਣੁ ਤੂਟਾ ॥ The Gurmukh escapes the cycle of coming and going in reincarnation. ਗੁਰਮੁਖਿ ਕਰਮ ਗੁਰਮੁਖਿ ਨਿਹਕਰਮਾ ਗੁਰਮੁਖਿ ਕਰੇ ਸੁ ਸੁਭਾਏ ਜੀਉ ॥੬॥ The Gurmukh performs actions of good karma, and the Gurmukh is beyond karma. Whatever the Gurmukh does, is done in good faith. ||6|| Page 522 Effort- Gujri Mahala 5- ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥ Make the effort, and you shall live; practicing it, you shall enjoy peace. ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥੧॥ Meditating, you shall meet God, O Nanak! And your anxiety shall vanish. ||1|| Page 700 System- Jaitsari Mahala 5- ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ ॥ Mother, father, spouse, children, relatives, lovers, friends and siblings, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ ॥੧॥ meet, having been associated in previous lives; but none of them will be your companion and support in the end. ||1|| Page 1241 System- Sarang Mahala 1- ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ ॥ According to His Hukam, He commands them. His Pen writes out the account of their actions. ਨਾਨਕ ਸਚਾ ਸਚਿ ਨਾਇ ਸਚੁ ਸਭਾ ਦੀਬਾਨੁ ॥੨॥ O Nanak, True is the Lord, and True is His Name. True is His Congregation and His Court. ||2||